ਅੱਜ ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੁਰ ਨੇਬਰਹੁੱਡ ਕੈਂਪਸ ਰੱਲਾ ਜ਼ਿਲ੍ਹਾ ਮਾਨਸਾ ਵਿਖੇ ਡਾ ਹਸਨ ਸਰਦਾਰ ਕੰਪਿਊਟਰ ਵਿਭਾਗ/ਯੂਥ ਕੋਆਰਡੀਨੇਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਮੁਖੀ ਡਾ਼ ਮੁਨੀਸ਼ ਕੁਮਾਰ ਜੀ ਦੀ ਪ੍ਰਧਾਨਗੀ ਹੇਠ *ਪਾਵਨ ਗੁਰਬਾਣੀ ਦੇ ਮੰਤਵ ਰਾਹੀਂ* ਨੈਤਿਕਤਾ ਅਤੇ ਜੀਵਨ ਵਿਸ਼ੇ ਤੇ ਪ੍ਰੋਫੈਸਰ ਅੰਮ੍ਰਿਤਪਾਲ ਸਿੰਘ (ਸੰਚਾਲਕ Sikhs helping for Sikhs) ਵੱਲੋਂ ਵੱਖ ਤੱਥਾਂ ਰਾਹੀਂ ਸਰਭ ਧਰਮਾਂ ਦਾ ਸਤਿਕਾਰ ਅਤੇ ਨੈਤਿਕ ਜੀਵਨ ਬਾਰੇ ਚਾਨਣਾ ਪਾਇਆ ਉਨ੍ਹਾਂ ਵਿਸ਼ੇਸ਼ ਤੌਰ ਸ੍ਰੀ ਜ਼ੋਨਲ ਇੰਚਾਰਜ ਜ਼ਿਲ੍ਹਾ ਮਾਨਸਾ ਹਾਜ਼ਰ ਰਹੇ Sikhs helping for Sikhs ਵੱਲੋਂ ਰੱਬੀ ਪਾਣੀ ਭੇਟਾਂ ਭੇਟ ਦਿੱਤੀਆਂ ਗਈਆਂ, ਅਖੀਰ ਡਾ ਮੁਨੀਸ਼ ਕੁਮਾਰ ਮੁਖੀ ਸਾਹਿਬ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਮੌਕੇ ਤੇ ਪ੍ਰੋਫੈਸਰ ਮਨਪ੍ਰੀਤ ਸਿੰਘ, ਪ੍ਰੋ ਕੁਲਵਿੰਦਰ ਸਿੰਘ ਗੁੱਜਰਾਂ, ਪ੍ਰੋ ਮਨਪ੍ਰੀਤ ਕੌਰ,ਪ੍ਰੋ ਕਵੀਤਾ ਰਾਣੀ,ਪ੍ਰੋ ਗੁਰਜੀਤ ਸਿੰਘ, ਸ੍ਰੀ ਸੰਦੀਪ ਕਪੂਰ (ਟੈਕਨੀਕਲ ਅਫਸਰ), ਸ੍ਰ ਪ੍ਰੇਮ ਸਿੰਘ (ਸ: ਸਹਾਇਕ), ਸ੍ਰ ਗੁਰਮੇਲ ਸਿੰਘ (ਜੇ ਟੀ ਏ), ਸ੍ਰ ਬਜਿੰਦਰ ਕੁਮਾਰ, ਸ੍ਰੀਮਤੀ ਬਲਜੀਤ ਕੌਰ, ਸ੍ਰੀ ਮਨਪ੍ਰੀਤ ਸਿੰਘ ਮਨੀ, ਸ੍ਮਤੀ ਜਸਵਿੰਦਰ ਕੌਰ ਅਤੇ BA, BCA, MCA, PGDCA ਜਮਾਤਾਂ ਦੇ ਵਿਦਿਆਰਥੀ ਹਾਜ਼ਰ ਸਨ।
Showing posts with label News. Show all posts
Showing posts with label News. Show all posts
ਬੀਤੇ ਦਿਨੀਂ ਰੱਲਾ ਕੈਂਪਸ ਵਿਖੇ ਡਾ ਮੁਨੀਸ਼ ਕੁਮਾਰ ਜੀ ਵਲੋਂ ਬਤੌਰ ਮੁਖੀ, ਚਾਰਜ ਸੰਭਾਲਿਆ
ਬੀਤੇ ਦਿਨੀਂ ਰੱਲਾ ਕੈਂਪਸ ਵਿਖੇ ਡਾ ਮੁਨੀਸ਼ ਕੁਮਾਰ ਜੀ ਵਲੋਂ ਬਤੌਰ ਮੁਖੀ, ਚਾਰਜ ਸੰਭਾਲਿਆ,ਇਸ ਮੌਕੇ ਤੇ ਕੈਂਪਸ ਵਿਖੇ ਅਧਿਆਪਨ ਸਟਾਫ ਡਾ ਹਸਨ ਸਰਦਾਰ (ਪ੍ਰੋਫੈਸਰ), ਪ੍ਰੋ਼ ਮਨਪ੍ਰੀਤ ਸਿੰਘ,ਪ੍ਰੋ ਕੁਲਵਿੰਦਰ ਸਿੰਘ, ਪ੍ਰੋ ਮਨਪ੍ਰੀਤ ਕੌਰ, ਪ੍ਰੋ ਗੁਰਜੀਤ ਸਿੰਘ, ਪ੍ਰੋ ਆਂਚਲ, ਪ੍ਰੋ ਕਵੀਤਾ ਅਤੇ ਗੈਰ ਅਧਿਆਪਨ ਸ੍ਰੀ ਸੰਦੀਪ ਕਪੂਰ, ਸ੍ਰੀ ਮਤੀ ਸੁਖਪਾਲ ਕੌਰ (S.A.), ਸ੍ਰੀ ਪ੍ਰੇਮ ਸਿੰਘ (S.A.) ਸ੍ਰੀ ਗੁਰਮੇਲ ਸਿੰਘ (ਜੇ ਟੀ ਏ)
Speech competition held on 18 November 2021 at Punjabi University Baba Jogi Peer Neighbourhood Campus,Ralla
Speech competition held on 18 November 2021 at Punjabi University Baba Jogi Peer Neighbourhood Campus,Ralla
Environment awareness campaign by Punjabi University Baba Jogi peer Neighbourhood Campus,Ralla,Mansa
Environment awareness campaign by Punjabi University Baba Jogi peer Neighbourhood Campus,Ralla,Mansa
ਪੰਜਾਬੀ ਯੂਨੀਵਰਸਿਟੀ ਪਟਿਆਲਾ , ਬਾਬਾ ਜੋਗੀਪੀਰ ਨੇਬਰਹੁੱਡ ਕੈਂਪਸ ਰੱਲਾ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ,
ਪੰਜਾਬੀ ਯੂਨੀਵਰਸਿਟੀ ਪਟਿਆਲਾ , ਬਾਬਾ ਜੋਗੀਪੀਰ ਨੇਬਰਹੁੱਡ ਕੈਂਪਸ ਰੱਲਾ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਦਾ ਸਾਰਾ ਪ੍ਰਬੰਧ ਯੂਥ ਕੁਆਰਡੀਨੇਟਰ ਪ੍ਰੋਫੈਸਰ ਡਾਕਟਰ ਹਸ਼ਨ ਸਰਦਾਰ ਮੋਫ਼ਰ ਦੁਆਰਾ ਵਿਦਿਆਰਥੀਆਂ ਦੀ ਸਹਾਇਤਾ ਨਾਲ ਕਰਵਾਇਆ ਗਿਆ, ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਲੋਹੜੀ ਦੇ ਤਿਉਹਾਰ ਦਾ ਅਨੰਦ ਮਾਣਿਆ, ਇਸ ਦੌਰਾਨ ਡਾਕਟਰ ਮੁਨੀਸ਼ ਕੁਮਾਰ (ਕੈਂਪਸ ਇੰਚਾਰਜ) , ਸੰਦੀਪ ਕਪੂਰ(ਸਿਸਟਮ ਐਨਾਲਿਸਟ) , ਪ੍ਰੋਫੈਸਰ ਮਨਪ੍ਰੀਤ ਕੌਰ, ਪ੍ਰੋਫ਼ੈਸਰ ਮਨਪ੍ਰੀਤ ਸਿੰਘ, ਪ੍ਰੋਫੈਸਰ ਜੈਮਲ ਸਿੰਘ , ਅਤੇ ਪ੍ਰੇਮ ਸਿੰਘ (ਕਲਰਕ) , ਸੁਖਪਾਲ ਕੌਰ (ਕਲਰਕ) ਤੇ ਨਾਲ ਹੀ ਸਾਰੇ ਫਕੈਲਟੀ ਮੈਂਬਰਾਂ ਨੇ ਹਿੱਸਾ ਲਿਆ । ਇਸ ਦੌਰਾਨ ਵਿਦਿਆਰਥਣਾਂ ਨੇ ਗਿੱਧਾ ਪੇਸ਼ ਕੀਤਾ ਅਤੇ ਵਿਦਿਆਰਥੀਆਂ ਨੇ ਭੰਗੜਾ ਅਤੇ ਖੁੱਲ੍ਹਾ ਨਾਚ ਵੀ ਕਰਿਆ ।।




































