Punjabi University Baba Jogi peer Neighbourhood Campus,Ralla,Mansa

Punjab Campus Ralla Logo
Students: Always verify results, date sheets and admissions on the official Punjabi University portals linked below.
Showing posts with label 2023-24. Show all posts
Showing posts with label 2023-24. Show all posts

ਅੱਜ ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੁਰ ਨੇਬਰਹੁੱਡ ਕੈਂਪਸ ਰੱਲਾ ਜ਼ਿਲ੍ਹਾ ਮਾਨਸਾ ਵਿਖੇ ਡਾ ਹਸਨ ਸਰਦਾਰ ਕੰਪਿਊਟਰ ਵਿਭਾਗ/ਯੂਥ ਕੋਆਰਡੀਨੇਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ

 

ਅੱਜ ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੁਰ ਨੇਬਰਹੁੱਡ ਕੈਂਪਸ ਰੱਲਾ ਜ਼ਿਲ੍ਹਾ ਮਾਨਸਾ ਵਿਖੇ ਡਾ ਹਸਨ ਸਰਦਾਰ ਕੰਪਿਊਟਰ ਵਿਭਾਗ/ਯੂਥ ਕੋਆਰਡੀਨੇਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਮੁਖੀ ਡਾ਼ ਮੁਨੀਸ਼ ਕੁਮਾਰ ਜੀ ਦੀ ਪ੍ਰਧਾਨਗੀ ਹੇਠ *ਪਾਵਨ ਗੁਰਬਾਣੀ ਦੇ ਮੰਤਵ ਰਾਹੀਂ* ਨੈਤਿਕਤਾ ਅਤੇ ਜੀਵਨ ਵਿਸ਼ੇ ਤੇ ਪ੍ਰੋਫੈਸਰ ਅੰਮ੍ਰਿਤਪਾਲ ਸਿੰਘ (ਸੰਚਾਲਕ Sikhs helping for Sikhs) ਵੱਲੋਂ ਵੱਖ ਤੱਥਾਂ ਰਾਹੀਂ ਸਰਭ ਧਰਮਾਂ ਦਾ ਸਤਿਕਾਰ ਅਤੇ ਨੈਤਿਕ ਜੀਵਨ ਬਾਰੇ ਚਾਨਣਾ ਪਾਇਆ ਉਨ੍ਹਾਂ ਵਿਸ਼ੇਸ਼ ਤੌਰ ਸ੍ਰੀ ਜ਼ੋਨਲ ਇੰਚਾਰਜ ਜ਼ਿਲ੍ਹਾ ਮਾਨਸਾ ਹਾਜ਼ਰ ਰਹੇ Sikhs helping for Sikhs ਵੱਲੋਂ ਰੱਬੀ ਪਾਣੀ ਭੇਟਾਂ ਭੇਟ ਦਿੱਤੀਆਂ ਗਈਆਂ, ਅਖੀਰ ਡਾ ਮੁਨੀਸ਼ ਕੁਮਾਰ ਮੁਖੀ ਸਾਹਿਬ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਮੌਕੇ ਤੇ ਪ੍ਰੋਫੈਸਰ ਮਨਪ੍ਰੀਤ ਸਿੰਘ, ਪ੍ਰੋ ਕੁਲਵਿੰਦਰ ਸਿੰਘ ਗੁੱਜਰਾਂ, ਪ੍ਰੋ ਮਨਪ੍ਰੀਤ ਕੌਰ,ਪ੍ਰੋ ਕਵੀਤਾ ਰਾਣੀ,ਪ੍ਰੋ ਗੁਰਜੀਤ ਸਿੰਘ, ਸ੍ਰੀ ਸੰਦੀਪ ਕਪੂਰ (ਟੈਕਨੀਕਲ ਅਫਸਰ), ਸ੍ਰ ਪ੍ਰੇਮ ਸਿੰਘ (ਸ: ਸਹਾਇਕ), ਸ੍ਰ ਗੁਰਮੇਲ ਸਿੰਘ (ਜੇ ਟੀ ਏ), ਸ੍ਰ ਬਜਿੰਦਰ ਕੁਮਾਰ, ਸ੍ਰੀਮਤੀ ਬਲਜੀਤ ਕੌਰ, ਸ੍ਰੀ ਮਨਪ੍ਰੀਤ ਸਿੰਘ ਮਨੀ, ਸ੍ਮਤੀ ਜਸਵਿੰਦਰ ਕੌਰ ਅਤੇ BA, BCA, MCA, PGDCA ਜਮਾਤਾਂ ਦੇ ਵਿਦਿਆਰਥੀ ਹਾਜ਼ਰ ਸਨ।


Share:
Copyright © Punjabi University Baba Jogi peer Neighbourhood Campus,Ralla,Mansa | Student friendly campus blog Designed & Maintained with ❤ by Ranjot Singh Chahal — Former BCA Student, Punjabi University Baba Jogi Peer Neighbourhood Campus, Ralla. Independent student-help website. For final confirmation, always check official Punjabi University portals.