Punjabi University Baba Jogi peer Neighbourhood Campus,Ralla,Mansa

Punjab Campus Ralla Logo
Students: Always verify results, date sheets and admissions on the official Punjabi University portals linked below.
Showing posts with label 2020-21. Show all posts
Showing posts with label 2020-21. Show all posts

First copy Released book "Easy software Engineering"

First copy Released book "Easy software Engineering"  of Writer Ranjot Singh .
 Punjabi University Baba Jogi Peer Neighborhood Campus Ralla by incharge Dr.Munish Kumar and Dr.Hassan Sardar (Computer department)with All Staff Members and Students
Buy Here: Easy Software Engineering
Share:

ਪੰਜਾਬੀ ਯੂਨੀਵਰਸਿਟੀ ਪਟਿਆਲਾ , ਬਾਬਾ ਜੋਗੀਪੀਰ ਨੇਬਰਹੁੱਡ ਕੈਂਪਸ ਰੱਲਾ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ,

ਪੰਜਾਬੀ ਯੂਨੀਵਰਸਿਟੀ ਪਟਿਆਲਾ , ਬਾਬਾ ਜੋਗੀਪੀਰ ਨੇਬਰਹੁੱਡ ਕੈਂਪਸ ਰੱਲਾ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਦਾ ਸਾਰਾ ਪ੍ਰਬੰਧ ਯੂਥ ਕੁਆਰਡੀਨੇਟਰ ਪ੍ਰੋਫੈਸਰ ਡਾਕਟਰ ਹਸ਼ਨ ਸਰਦਾਰ ਮੋਫ਼ਰ ਦੁਆਰਾ ਵਿਦਿਆਰਥੀਆਂ ਦੀ ਸਹਾਇਤਾ ਨਾਲ ਕਰਵਾਇਆ ਗਿਆ, ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਲੋਹੜੀ ਦੇ ਤਿਉਹਾਰ ਦਾ ਅਨੰਦ ਮਾਣਿਆ, ਇਸ ਦੌਰਾਨ ਡਾਕਟਰ ਮੁਨੀਸ਼ ਕੁਮਾਰ (ਕੈਂਪਸ ਇੰਚਾਰਜ) , ਸੰਦੀਪ ਕਪੂਰ(ਸਿਸਟਮ ਐਨਾਲਿਸਟ) , ਪ੍ਰੋਫੈਸਰ ਮਨਪ੍ਰੀਤ ਕੌਰ, ਪ੍ਰੋਫ਼ੈਸਰ ਮਨਪ੍ਰੀਤ ਸਿੰਘ, ਪ੍ਰੋਫੈਸਰ ਜੈਮਲ ਸਿੰਘ , ਅਤੇ ਪ੍ਰੇਮ ਸਿੰਘ (ਕਲਰਕ) , ਸੁਖਪਾਲ ਕੌਰ (ਕਲਰਕ) ਤੇ ਨਾਲ ਹੀ ਸਾਰੇ ਫਕੈਲਟੀ ਮੈਂਬਰਾਂ ਨੇ ਹਿੱਸਾ ਲਿਆ । ਇਸ ਦੌਰਾਨ ਵਿਦਿਆਰਥਣਾਂ ਨੇ ਗਿੱਧਾ ਪੇਸ਼ ਕੀਤਾ ਅਤੇ ਵਿਦਿਆਰਥੀਆਂ ਨੇ ਭੰਗੜਾ ਅਤੇ ਖੁੱਲ੍ਹਾ ਨਾਚ ਵੀ ਕਰਿਆ ।।



















Share:
Copyright © Punjabi University Baba Jogi peer Neighbourhood Campus,Ralla,Mansa | Student friendly campus blog Designed & Maintained with ❤ by Ranjot Singh Chahal — Former BCA Student, Punjabi University Baba Jogi Peer Neighbourhood Campus, Ralla. Independent student-help website. For final confirmation, always check official Punjabi University portals.