
ਅੱਜ ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੁਰ ਨੇਬਰਹੁੱਡ ਕੈਂਪਸ ਰੱਲਾ ਜ਼ਿਲ੍ਹਾ ਮਾਨਸਾ ਵਿਖੇ ਡਾ ਹਸਨ ਸਰਦਾਰ ਕੰਪਿਊਟਰ ਵਿਭਾਗ/ਯੂਥ ਕੋਆਰਡੀਨੇਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਮੁਖੀ ਡਾ਼ ਮੁਨੀਸ਼ ਕੁਮਾਰ ਜੀ ਦੀ ਪ੍ਰਧਾਨਗੀ ਹੇਠ *ਪਾਵਨ ਗੁਰਬਾਣੀ ਦੇ ਮੰਤਵ ਰਾਹੀਂ* ਨੈਤਿਕਤਾ ਅਤੇ ਜੀਵਨ ਵਿਸ਼ੇ ਤੇ ਪ੍ਰੋਫੈਸਰ ਅੰਮ੍ਰਿਤਪਾਲ ਸਿੰਘ (ਸੰਚਾਲਕ Sikhs helping for...